ਬਿਕਰਮ ਮਜੀਠਿਆ ਖਿਲਾਫ਼ ਜਾਂਚ ਹੋਵੇਗੀ ਤੇਜ਼, ਮੁਖਵਿੰਦਰ ਸਿੰਘ ਛੀਨਾ ਨੂੰ ਬਣਾਇਆ SIT ਦਾ ਮੁੱਖੀ

ਚੰਡੀਗੜ੍ਹ, 21 ਮਈ (ਦੀ ਪੰਜਾਬ ਵਾਇਰ)।ਪੰਜਾਬ ਸਰਕਾਰ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠਿਆ ਖਿਲਾਫ ਐਨਡੀਪੀਐਸ ਮਾਮਲੇ ਵਿੱਚ ਐਸਆਈਟੀ ਦਾ ਮੁੱਖੀ ਬਦਲ ਦਿੱਤਾ ਹੈ। ਐਸਆਈਟੀ ਦਾ ਮੁਖੀ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਹੁਣ ਮੁੱਖਵਿੰਦਰ ਸਿੰਘ ਛੀਨਾ ਬਿਕਰਮ ਸਿੰਘ ਮਜੀਠਿਆ ਦੇ ਮਾਮਲੇ ਦੀ ਜਾਂਚ ਕਰਣਗੇਂ।  ਇਸ ਤੋਂ ਪਹਿਲਾਂ ਡੀਆਈਜੀ ਰਾਹੁਲ ਐਸਆਈਟੀ ਦੇ ਮੁਖੀ … Continue reading ਬਿਕਰਮ ਮਜੀਠਿਆ ਖਿਲਾਫ਼ ਜਾਂਚ ਹੋਵੇਗੀ ਤੇਜ਼, ਮੁਖਵਿੰਦਰ ਸਿੰਘ ਛੀਨਾ ਨੂੰ ਬਣਾਇਆ SIT ਦਾ ਮੁੱਖੀ